ਸਾਰੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਅਪਲਾਈ ਕਰਨ ਤੋਂ ਪਹਿਲਾਂ ਹਰੇਕ ਅਸਾਮੀ ਨੂੰ ਧਿਆਨ ਨਾਲ ਪੜ੍ਹਨ ਅਤੇ ਪੁੱਛੀ ਗਈ ਪੜ੍ਹਾਹੀ (Qualification) ਮੁਤਾਬਿਕ ਹੀ ਅਪਲਾਈ ਕਰਨ।